-
ਪ੍ਰਸ਼ਨ: 'ਟ, ਠ, ਡ, ਢ' ਧੁਨੀਆਂ ਨੂੰ ਕੀ ਕਿਹਾ ਜਾਂਦਾ ਹੈ?
-
ਪ੍ਰਸ਼ਨ: ਜਿਸ ਕਿਰਿਆ ਦੇ ਦੋ ਕਰਮ ਹੋਣ, ਉਸਨੂੰ ਕੀ ਕਹਿੰਦੇ ਹਨ?
-
ਪ੍ਰਸ਼ਨ: ਜਦੋਂ ਕਿਸੇ ਤੁਕ ਵਿੱਚ ਅੱਖਰਾਂ ਜਾਂ ਸ਼ਬਦਾਂ ਦਾ ਵਾਰ-ਵਾਰ ਦੁਹਰਾਓ ਹੋਵੇ:
-
ਪ੍ਰਸ਼ਨ: 'ਦੁਗਣਾ, ਤਿਗਣਾ' ਕਿਸ ਨੂੰ ਪ੍ਰਗਟ ਕਰਦੇ ਹਨ?
-
ਪ੍ਰਸ਼ਨ: ਜਿਨ੍ਹਾਂ ਅੱਖਰਾਂ ਦੇ ਉਚਾਰਨ ਸਮੇਂ ਆਵਾਜ਼ ਨੱਕ ਰਾਹੀਂ ਨਿਕਲੇ, ਉਨ੍ਹਾਂ ਨੂੰ ਕੀ ਕਹਿੰਦੇ ਹਨ?
-
ਪ੍ਰਸ਼ਨ: ਅਨੁਪ੍ਰਾਸ, ਯਮਕ ਅਤੇ ਸਲੇਸ਼ ਕਿਸ ਸ਼੍ਰੇਣੀ ਵਿੱਚ ਆਉਂਦੇ ਹਨ?
-
ਪ੍ਰਸ਼ਨ: ਕਰਮ ਦੇ ਆਧਾਰ 'ਤੇ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ?
-
ਪ੍ਰਸ਼ਨ: ਲਘੂ ਸਵਰਾਂ ਦੀ ਗਿਣਤੀ ਕਿੰਨੀ ਹੈ?
-
ਪ੍ਰਸ਼ਨ: ਉਪਮਾ ਅਲੰਕਾਰ ਦੇ ਕਿੰਨੇ ਤੱਤ (ਚਰਨ) ਲਾਜ਼ਮੀ ਹਨ?
-
ਪ੍ਰਸ਼ਨ: ਵਾਕ ਦੇ ਅੰਤ ਵਿੱਚ ਪੂਰਨ ਵਿਸਰਾਮ ਲਈ ਕੀ ਵਰਤਿਆ ਜਾਂਦਾ ਹੈ?
-
ਪ੍ਰਸ਼ਨ: 'ਸਰਦਾਰ' ਨੂੰ 'ਸ:' ਲਿਖਣ ਲਈ ਕਿਸ ਚਿੰਨ੍ਹ ਦੀ ਵਰਤੋਂ ਹੋਈ?
-
ਪ੍ਰਸ਼ਨ: ਕਿਰਿਆ ਵਿਸ਼ੇਸ਼ਣ ਦੇ ਕਿੰਨੇ ਭੇਦ ਹਨ?
-
ਪ੍ਰਸ਼ਨ: 'ੲ' ਅੱਖਰ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ?
-
ਪ੍ਰਸ਼ਨ: 'ਕਾਵਿ ਅਲੰਕਾਰ' ਗ੍ਰੰਥ ਕਿਸ ਨੇ ਲਿਖਿਆ?
-
ਪ੍ਰਸ਼ਨ: ਜਦੋਂ ਕਰਤਾ ਆਪ ਕੰਮ ਨਾ ਕਰਕੇ ਕਿਸੇ ਹੋਰ ਤੋਂ ਕਰਵਾਏ:
-
ਪ੍ਰਸ਼ਨ: ਕਿਹੜੀਆਂ ਧੁਨੀਆਂ ਸੁਤੰਤਰ ਤੌਰ 'ਤੇ ਵਿਚਰਨ ਦੇ ਸਮਰੱਥ ਹੁੰਦੀਆਂ ਹਨ?
-
ਪ੍ਰਸ਼ਨ: ਜਿਸ ਵਾਕ ਵਿੱਚ ਕਰਮ ਨਾ ਹੋਵੇ, ਉਸਨੂੰ ਕੀ ਕਹਿੰਦੇ ਹਨ?
-
ਪ੍ਰਸ਼ਨ: ਉਚਾਰਨ ਸਮੇਂ ਦੇ ਆਧਾਰ 'ਤੇ ਸਵਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ?
-
ਪ੍ਰਸ਼ਨ: ਵਰਤਮਾਨ ਸਮੇਂ ਗੁਰਮੁਖੀ ਵਰਨਮਾਲਾ ਵਿੱਚ ਕਿੰਨੇ ਅੱਖਰ ਹਨ?
-
ਪ੍ਰਸ਼ਨ: 'ਪ੍ਰੀਤ' ਵਿੱਚ 'ਪ੍ਰ' ਕਿਸ ਤਰ੍ਹਾਂ ਦਾ ਵਿਅੰਜਨ ਗੁੱਛਾ ਹੈ?
-
ਪ੍ਰਸ਼ਨ: ਉਪਮਾ ਅਲੰਕਾਰ ਵਿੱਚ 'ਉਪ' ਦਾ ਕੀ ਅਰਥ ਹੈ?
-
ਪ੍ਰਸ਼ਨ: ਧੁਨੀ ਵਿਓਂਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ?
-
ਪ੍ਰਸ਼ਨ: 'ਰਾਮ ਕਬੱਡੀ ਖੇਡਦਾ ਹੈ' ਕਿਸ ਕਿਰਿਆ ਦੀ ਉਦਾਹਰਨ ਹੈ?
-
ਪ੍ਰਸ਼ਨ: 'ਤੂੰ ਪੜ੍ਹ' ਕਿਹੜੀ ਕਿਰਿਆ ਹੈ?
-
ਪ੍ਰਸ਼ਨ: 'ਪਿਓ' (ਇ + ਓ) ਕਿਸ ਸਵਰ ਦੀ ਉਦਾਹਰਨ ਹੈ?
-
ਪ੍ਰਸ਼ਨ: ਪੰਜਾਬੀ ਵਿੱਚ ਦੁੱਤ ਅੱਖਰ ਕਿਹੜੇ ਹਨ?
-
ਪ੍ਰਸ਼ਨ: ਵਾਕ ਵਿੱਚ ਠਹਿਰਾਓ ਅਤੇ ਅਰਥਾਂ ਦੀ ਸਪੱਸ਼ਟਤਾ ਲਈ ਵਰਤੇ ਚਿੰਨ੍ਹਾਂ ਨੂੰ ਕੀ ਕਹਿੰਦੇ ਹਨ?
-
ਪ੍ਰਸ਼ਨ: ਗੁਣਵਾਚਕ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹਨ?
-
ਪ੍ਰਸ਼ਨ: ਸ਼ਬਦਾਂ ਦੇ ਅਰਥ ਜਾਂ ਪਾਤਰਾਂ ਦੇ ਹਾਵ-ਭਾਵ ਦੱਸਣ ਲਈ:
-
ਪ੍ਰਸ਼ਨ: ਸ਼ਬਦ ਵਿੱਚ ਬਲ (Stress) ਨੂੰ ਕਿਸ ਚਿੰਨ੍ਹ ਰਾਹੀਂ ਦਰਸਾਇਆ ਜਾਂਦਾ ਹੈ?
-
ਪ੍ਰਸ਼ਨ: 'ਡਰਦਾ-ਡਰਦਾ' ਸ਼ਬਦ ਵਿੱਚ ਕਿਹੜਾ ਚਿੰਨ੍ਹ ਹੈ?
-
ਪ੍ਰਸ਼ਨ: ਜਦੋਂ ਵਾਕ ਵਿੱਚ ਕਾਮੇ ਨਾਲੋਂ ਵੱਧ ਅਤੇ ਡੰਡੀ ਨਾਲੋਂ ਘੱਟ ਠਹਿਰਾਓ ਹੋਵੇ:
-
ਪ੍ਰਸ਼ਨ: ਜੀਭ ਦੀ ਸਥਿਤੀ ਦੇ ਆਧਾਰ 'ਤੇ ਸਵਰਾਂ ਦੀ ਕਿੰਨੀ ਵੰਡ ਹੈ?
-
ਪ੍ਰਸ਼ਨ: 'ਪੰਜ ਕਿਲੋ ਦੁੱਧ' ਕਿਹੜਾ ਵਿਸ਼ੇਸ਼ਣ ਹੈ?
-
ਪ੍ਰਸ਼ਨ: ਡਿਗਰੀਆਂ ਜਾਂ ਅੰਕਾਂ ਦੇ ਅੰਤ ਵਿੱਚ ਕੀ ਲੱਗਦਾ ਹੈ?
-
ਪ੍ਰਸ਼ਨ: ਜਦੋਂ ਉਪਮੇਯ ਅਤੇ ਉਪਮਾਨ ਨੂੰ ਇੱਕੋ ਰੂਪ ਮੰਨ ਲਿਆ ਜਾਵੇ:
-
ਪ੍ਰਸ਼ਨ: ਵਰਨਾਂ (ਅੱਖਰਾਂ) ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
-
ਪ੍ਰਸ਼ਨ: 'ਕੁਝ ਕੁ ਪਾਣੀ' ਕਿਹੜਾ ਵਿਸ਼ੇਸ਼ਣ ਹੈ?
-
ਪ੍ਰਸ਼ਨ: ਖੁਸ਼ੀ, ਗਮੀ ਜਾਂ ਹੈਰਾਨੀ ਦੇ ਭਾਵਾਂ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ?
-
ਪ੍ਰਸ਼ਨ: 'ਗੁਰੂ ਮਲਾਹ ਹੈ' ਵਿੱਚ ਕਿਹੜਾ ਅਲੰਕਾਰ ਹੈ?
-
ਪ੍ਰਸ਼ਨ: 'ਰਾਮ ਤੇਜ਼ ਭੱਜਦਾ ਹੈ' ਵਿੱਚ 'ਤੇਜ਼' ਕੀ ਹੈ?
-
ਪ੍ਰਸ਼ਨ: ਜਦੋਂ ਦੋ ਵਿਅੰਜਨ ਬਿਨਾਂ ਸਵਰ ਦੀ ਸਹਾਇਤਾ ਤੋਂ ਉਚਾਰੇ ਜਾਣ, ਉਨ੍ਹਾਂ ਨੂੰ ਕੀ ਕਹਿੰਦੇ ਹਨ?
-
ਪ੍ਰਸ਼ਨ: 'ਮੈਂ ਕੱਲ੍ਹ ਆਵਾਂਗਾ' ਵਿੱਚ 'ਕੱਲ੍ਹ' ਕਿਹੜਾ ਕਿਰਿਆ ਵਿਸ਼ੇਸ਼ਣ ਹੈ?
-
ਪ੍ਰਸ਼ਨ: ਪੰਜਾਬੀ ਵਿੱਚ ਸਵਰ ਧੁਨੀਆਂ ਦੀ ਕੁੱਲ ਗਿਣਤੀ ਕਿੰਨੀ ਹੈ?
-
ਪ੍ਰਸ਼ਨ: 'ਹ' ਕਿਹੜੀ ਧੁਨੀ ਹੈ?
-
ਪ੍ਰਸ਼ਨ: 'ਸ਼ੰਕਰ ਅਲੰਕਾਰ' ਵਿੱਚ ਕੀ ਹੁੰਦਾ ਹੈ?
-
ਪ੍ਰਸ਼ਨ: 'ਅਲੰਕਾਰ' ਸ਼ਬਦ ਦਾ ਕੀ ਅਰਥ ਹੈ?
-
ਪ੍ਰਸ਼ਨ: ਅਲੰਕਾਰਾਂ ਨੂੰ ਮੁੱਖ ਤੌਰ 'ਤੇ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ?
-
ਪ੍ਰਸ਼ਨ: 'ਉਹ ਬਹਾਦਰ ਹੈ' ਵਿੱਚ 'ਹੈ' ਕਿਹੜੀ ਕਿਰਿਆ ਹੈ?
-
ਪ੍ਰਸ਼ਨ: ਭਾਸ਼ਾ ਦੀ ਸਭ ਤੋਂ ਛੋਟੀ ਸਾਰਥਕ ਇਕਾਈ ਕਿਹੜੀ ਹੈ?
-
ਪ੍ਰਸ਼ਨ: ਅਖੰਡੀ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ?
-
ਪ੍ਰਸ਼ਨ: ਕਿਸੇ ਦੀ ਕਹੀ ਗੱਲ ਨੂੰ ਜਿਉਂ ਦਾ ਤਿਉਂ ਲਿਖਣ ਲਈ:
-
ਪ੍ਰਸ਼ਨ: 'ਯਮਕ' ਅਲੰਕਾਰ ਦਾ ਕੀ ਅਰਥ ਹੈ?
-
ਪ੍ਰਸ਼ਨ: ਕਿਸੇ ਗੱਲ ਨੂੰ ਬਹੁਤ ਵਧਾ-ਚੜ੍ਹਾ ਕੇ ਕਹਿਣਾ ਕੀ ਕਹਾਉਂਦਾ ਹੈ?
-
ਪ੍ਰਸ਼ਨ: 'ਕੁੜੀਆਂ' ਸ਼ਬਦ ਵਿੱਚ 'ਆਂ' ਕੀ ਹੈ?
-
ਪ੍ਰਸ਼ਨ: 'ਹਾਂ ਜੀ' ਜਾਂ 'ਨਹੀਂ ਜੀ' ਤੋਂ ਬਾਅਦ ਕਿਹੜਾ ਚਿੰਨ੍ਹ ਲੱਗਦਾ ਹੈ?
-
ਪ੍ਰਸ਼ਨ: 'ਕ, ਖ, ਗ, ਘ' ਕਿਹੜੀਆਂ ਧੁਨੀਆਂ ਹਨ?
-
ਪ੍ਰਸ਼ਨ: 'ਈ, ਏ, ਐ' ਕਿਹੜੇ ਸਵਰ ਹਨ?
-
ਪ੍ਰਸ਼ਨ: ਜਦੋਂ ਕੋਈ ਸ਼ਬਦ ਦੋਹਰੀ ਆਵਾਜ਼ ਪ੍ਰਗਟ ਕਰੇ, ਉਸਨੂੰ ਕੀ ਕਹਿੰਦੇ ਹਨ?
-
ਪ੍ਰਸ਼ਨ: ਕਿਰਿਆ ਦੇ ਹੋਣ ਦਾ ਢੰਗ ਦੱਸਣ ਵਾਲੇ ਸ਼ਬਦ:
-
ਪ੍ਰਸ਼ਨ: ਕਿਹੜੀਆਂ ਧੁਨੀਆਂ ਸੁਤੰਤਰ ਤੌਰ 'ਤੇ ਨਹੀਂ ਵਿਚਰ ਸਕਦੀਆਂ?
-
ਪ੍ਰਸ਼ਨ: ਵਿਸਰਾਮ ਚਿੰਨ੍ਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
-
ਪ੍ਰਸ਼ਨ: ਬੁੱਲ੍ਹਾਂ ਦੀ ਸਥਿਤੀ ਦੇ ਆਧਾਰ 'ਤੇ 'ਉ, ਊ, ਓ, ਔ' ਕਿਹੜੇ ਸਵਰ ਹਨ?
-
ਪ੍ਰਸ਼ਨ: ਪੰਜਾਬੀ ਵਿੱਚ ਕੁੱਲ ਕਿੰਨੀਆਂ ਲਗਾਂ-ਮਾਤਰਾਵਾਂ ਹਨ?
-
ਪ੍ਰਸ਼ਨ: ਜਦੋਂ ਕਿਸੇ ਘਟਨਾ ਨੂੰ ਸਮਝਾਉਣ ਲਈ ਦੂਜੀ ਮਿਸਾਲ ਦਿੱਤੀ ਜਾਵੇ:
-
ਪ੍ਰਸ਼ਨ: 'ਤੀਜਾ, ਪੰਜਵਾਂ' ਕਿਹੜਾ ਸੰਖਿਆਵਾਚਕ ਵਿਸ਼ੇਸ਼ਣ ਹੈ?
-
ਪ੍ਰਸ਼ਨ: 'ਪ, ਫ, ਬ, ਭ, ਮ' ਕਿਹੜੀਆਂ ਧੁਨੀਆਂ ਹਨ?
-
ਪ੍ਰਸ਼ਨ: ਕਿਸੇ ਕੰਮ ਦੇ ਹੋਣ ਜਾਂ ਕਰਨ ਨੂੰ ਕਾਲ ਸਹਿਤ ਕੀ ਕਹਿੰਦੇ ਹਨ?
-
ਪ੍ਰਸ਼ਨ: ਗੁਰਮੁਖੀ ਵਰਨਾਂ ਨੂੰ ਨਿਸ਼ਚਿਤ ਤਰਤੀਬ ਵਿੱਚ ਰੱਖਣ ਨੂੰ ਕੀ ਕਿਹਾ ਜਾਂਦਾ ਹੈ?
-
ਪ੍ਰਸ਼ਨ: ਅਲੰਕਾਰ ਸੰਪਰਦਾਇ ਦੇ ਮੋਢੀ ਕੌਣ ਹਨ?
-
ਪ੍ਰਸ਼ਨ: ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
-
ਪ੍ਰਸ਼ਨ: ਪੰਜਾਬੀ ਵਿੱਚ 'ਅਰਧ ਸਵਰ' ਕਿਹੜੇ ਹਨ?
-
1. ਪ੍ਰਸ਼ਨ: ਸ਼ੁੱਧ ਅਤੇ ਟਕਸਾਲੀ ਬੋਲੀ ਲਿਖਣ ਦੇ ਨਿਯਮਾਂ ਨੂੰ ਕੀ ਕਹਿੰਦੇ ਹਨ?
-
ਪ੍ਰਸ਼ਨ: ਛੁੱਟੇ ਹੋਏ ਅੱਖਰ ਦੀ ਥਾਂ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ?
-
ਪ੍ਰਸ਼ਨ: ਵਰਨਮਾਲਾ ਵਿੱਚ ਫ਼ਾਰਸੀ ਦੇ ਕਿੰਨੇ ਅੱਖਰ ਜੋੜੇ ਗਏ ਹਨ?
-
ਪ੍ਰਸ਼ਨ: ਗੁਰਮੁਖੀ ਦੇ ਕਿੰਨੇ ਅੱਖਰਾਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ?
-
ਪ੍ਰਸ਼ਨ: ਅਚਾਰੀਆ ਭਰਤਮੁਨੀ ਨੇ ਕਿੰਨੇ ਅਲੰਕਾਰ ਦੱਸੇ ਹਨ?
-
ਪ੍ਰਸ਼ਨ: ਹੇਠ ਲਿਖਿਆਂ ਵਿੱਚੋਂ 'ਦੀਰਘ ਸਵਰ' ਚੁਣੋ:
-
ਪ੍ਰਸ਼ਨ: ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ?
-
ਪ੍ਰਸ਼ਨ: ਜਿਸ ਵਸਤੂ ਦੀ ਤੁਲਨਾ ਕੀਤੀ ਜਾਵੇ, ਉਸਨੂੰ ਕੀ ਕਹਿੰਦੇ ਹਨ?
-
ਪ੍ਰਸ਼ਨ: ਉਪਮਾ, ਰੂਪਕ ਅਤੇ ਅਤਿਕਥਨੀ ਕਿਹੜੇ ਅਲੰਕਾਰ ਹਨ?
-
ਪ੍ਰਸ਼ਨ: 'ਛੇਵਾਂ ਹਿੱਸਾ' ਕਿਸ ਕਿਸਮ ਦਾ ਵਿਸ਼ੇਸ਼ਣ ਹੈ?
-
ਪ੍ਰਸ਼ਨ: ਵਰਤਮਾਨ ਵਿੱਚ ਵਰਨਮਾਲਾ ਦੇ ਕਿੰਨੇ ਵਰਗ ਹਨ?
-
ਪ੍ਰਸ਼ਨ: ਵਾਕ ਵਿੱਚ ਥੋੜ੍ਹੇ ਠਹਿਰਾਓ (Alap Visram) ਲਈ ਕੀ ਵਰਤਿਆ ਜਾਂਦਾ ਹੈ?
-
ਪ੍ਰਸ਼ਨ: ਗੁਰਬਾਣੀ ਦੀ ਤੁਕ ਦੇ ਅੰਤ ਵਿੱਚ ਕਿੰਨੀਆਂ ਡੰਡੀਆਂ ਲੱਗਦੀਆਂ ਹਨ?
-
ਪ੍ਰਸ਼ਨ: 'ਹਰਮਨ ਸਾਰੇ ਮੁੰਡਿਆਂ ਤੋਂ ਹੁਸ਼ਿਆਰ ਹੈ' ਕਿਹੜੀ ਅਵਸਥਾ ਹੈ?
-
ਪ੍ਰਸ਼ਨ: ਹੇਠ ਲਿਖਿਆਂ ਵਿੱਚੋਂ ਕਿਹੜਾ ਅੱਖਰ ਫ਼ਾਰਸੀ ਪ੍ਰਭਾਵ ਵਾਲਾ ਹੈ?
-
ਪ੍ਰਸ਼ਨ: 'ਜੀਭ, ਹੇਠਲਾ ਬੁੱਲ੍ਹ, ਹੇਠਲੇ ਦੰਦ' ਕਿਹੜੇ ਉਚਾਰਕ ਹਨ?
-
ਪ੍ਰਸ਼ਨ: ਸ਼ਰਧਾ, ਘਿਰਣਾ ਜਾਂ ਸੋਗ ਦੇ ਭਾਵਾਂ ਲਈ ਸ਼ਬਦਾਂ ਦਾ ਦੁਹਰਾਓ:
-
ਪ੍ਰਸ਼ਨ: ਪੰਜਾਬੀ ਵਿੱਚ ਮੂਲ ਸਵਰ (ਸਵਰ ਵਾਹਕ) ਕਿੰਨੇ ਹਨ?
-
ਪ੍ਰਸ਼ਨ: ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਵਿੱਚ ਰੁਕਾਵਟ ਪਾਈ ਜਾਵੇ, ਉਨ੍ਹਾਂ ਨੂੰ ਕੀ ਕਹਿੰਦੇ ਹਨ?
-
ਪ੍ਰਸ਼ਨ: ਮੂਲ ਗੁਰਮੁਖੀ ਵਰਨਮਾਲਾ ਵਿੱਚ ਕਿੰਨੇ ਅੱਖਰ ਸਨ?
-
ਪ੍ਰਸ਼ਨ: 'ਸਲੇਸ਼' ਅਲੰਕਾਰ ਦਾ ਕੀ ਅਰਥ ਹੈ?
-
ਪ੍ਰਸ਼ਨ: 'ਇਹ ਪੁਸਤਕ' ਵਿੱਚ 'ਇਹ' ਕੀ ਹੈ?
-
ਪ੍ਰਸ਼ਨ: 'ਸੁੰਦਰ ਕੁੜੀ' ਵਿੱਚ 'ਸੁੰਦਰ' ਕਿਹੜਾ ਵਿਸ਼ੇਸ਼ਣ ਹੈ?
-
ਪ੍ਰਸ਼ਨ: ਗੁਰਮੁਖੀ ਵਰਨਮਾਲਾ ਦੇ ਮੂਲ ਵਰਗਾਂ ਦੀ ਗਿਣਤੀ ਕਿੰਨੀ ਹੈ?
-
ਪ੍ਰਸ਼ਨ: 'ਭਾਰਤ' ਸ਼ਬਦ (ਭ+ਆ+ਰ+ਤ) ਕਿਸ ਧੁਨੀ ਦੀ ਉਦਾਹਰਨ ਹੈ?
-
ਪ੍ਰਸ਼ਨ: ਨਾਟਕੀ ਵਾਰਤਾਲਾਪ ਜਾਂ ਥਥਲਾਉਣ ਸਮੇਂ ਕੀ ਵਰਤਿਆ ਜਾਂਦਾ ਹੈ?
-
ਪ੍ਰਸ਼ਨ: 'Morphology' ਕਿਸ ਵਿਗਿਆਨ ਦੀ ਸ਼ਾਖਾ ਹੈ?
-
ਪ੍ਰਸ਼ਨ: 'ੳ' ਅੱਖਰ ਨਾਲ ਕਿਹੜੀ ਲਗ ਨਹੀਂ ਲੱਗਦੀ?