Master Course 2.O Live Now Include Punjabi master cadre Test Series + notes | Virdi Coaching For Teaching Aspirants
Virdi CoachingPunjabi By Makhan Sir
Free Test

ਆਧੁਨਿਕ ਕਾਵਿ ਦੇ 100 ਪ੍ਰਸ਼ਨ ਉੱਤਰ

100 questions · ⏱ 100 minutes · Virdi Coaching

ਜਵਾਬ ਚੁਣੋ ਅਤੇ ਅੰਤ ਵਿੱਚ Submit Test ਦਬਾਓ। ਪਹਿਲਾ ਜਵਾਬ ਚੁਣਨ ’ਤੇ ਟਾਈਮਰ ਸ਼ੁਰੂ ਹੋ ਜਾਵੇਗਾ।

  1. 'ਨਿਰਧਨ' ਕਵਿਤਾ ਕਿਸ ਦੀ ਹੈ?

  2. 'ਲੋਹ ਕਥਾ' ਕਾਵਿ ਸੰਗ੍ਰਹਿ ਪਾਸ਼ ਨੇ ਕਿੰਨੀ ਉਮਰ ਵਿੱਚ ਲਿਖਿਆ?

  3. ਪਾਸ਼ ਦੀ ਹੱਤਿਆ ਕਦੋਂ ਹੋਈ?

  4. ਪੰਜਾਬੀ ਵਿੱਚ 'ਖੁੱਲ੍ਹੀ ਕਵਿਤਾ' ਦਾ ਮੋਢੀ ਕੌਣ ਹੈ?

  5. 'ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ' ਗੀਤ ਕਿਸਦਾ ਹੈ?

  6. 'ਸ਼ਿਕਰਾ' ਕਵਿਤਾ ਕਿਸ ਕਾਵਿ ਸੰਗ੍ਰਹਿ ਵਿੱਚ ਦਰਜ ਹੈ?

  7. 'ਕਰੁਣਾ ਦੀ ਛੋਹ ਤੋਂ ਮਗਰੋਂ' ਲਈ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ?

  8. 'ਲੂਣਾ' ਲਈ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ?

  9. ਅੰਮ੍ਰਿਤਾ ਪ੍ਰੀਤਮ ਨੂੰ 'ਪੰਜਾਬ ਦੀ ਆਵਾਜ਼' ਕਿਸਨੇ ਕਿਹਾ?

  10. 'ਰੁੱਤਾਂ ਰਾਗਲੀਆਂ' ਕਿਸਦਾ ਸੰਗ੍ਰਹਿ ਹੈ?

  11. 'ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ' ਕਿਸ ਦੀ ਸਤਰ ਹੈ?

  12. 'ਦੁੱਧ ਪਥਰੀ' ਕਾਵਿ ਸੰਗ੍ਰਹਿ ਕਿਸਦਾ ਹੈ?

  13. ਸੁਰਜੀਤ ਪਾਤਰ ਨੇ 'ਪੀ.ਐੱਚ.ਡੀ' ਕਿਸ ਵਿਸ਼ੇ 'ਤੇ ਕੀਤੀ?

  14. 'ਮੇਰੇ ਸਾਈਆਂ ਜੀਓ' ਨੂੰ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ?

  15. 'ਬੋਲੀ ਹੈ ਪੰਜਾਬੀ ਸਾਡੀ' ਕਵਿਤਾ ਕਿਸ ਦੀ ਰਚਨਾ ਹੈ?

  16. ਅੰਮ੍ਰਿਤਾ ਪ੍ਰੀਤਮ ਦਾ ਪਹਿਲਾ ਕਾਵਿ ਸੰਗ੍ਰਹਿ ਕਿਹੜਾ ਹੈ?

  17. 'ਰਾਣਾ ਸੂਰਤ ਸਿੰਘ' ਮਹਾਂਕਾਵਿ ਵਿੱਚ ਕਿਹੜਾ ਛੰਦ ਵਰਤਿਆ ਗਿਆ ਹੈ?

  18. 'ਹਨੇਰੇ ਵਿੱਚ ਸੁਲਗਦੀ ਵਰਨਮਾਲਾ' ਲਈ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ?

  19. ਡਾ. ਦੀਵਾਨ ਸਿੰਘ ਨੂੰ 'ਕਾਲੇਪਾਣੀ' ਕਿਉਂ ਕਿਹਾ ਜਾਂਦਾ ਹੈ?

  20. ਸ਼ਿਵ ਕੁਮਾਰ ਦਾ ਪਹਿਲਾ ਕਾਵਿ ਸੰਗ੍ਰਹਿ ਕਿਹੜਾ ਹੈ?

  21. 'ਸੰਗਲੀ ਬੱਧਾ ਕੁੱਤਾ' ਕਵਿਤਾ ਕਿਸ ਦਾ ਪ੍ਰਤੀਕ ਹੈ?

  22. 'ਹਰ ਮੋੜ ਤੇ ਸਲੀਬਾਂ' ਪ੍ਰਸਿੱਧ ਗ਼ਜ਼ਲ ਕਿਸ ਦੀ ਹੈ?

  23. 'ਮਾਂ ਬੋਲੀ' ਨੂੰ 'ਮੋਤੀਆਂ ਦੀ ਖਾਣ' ਕਿਸਨੇ ਕਿਹਾ?

  24. ਬਾਵਾ ਬਲਵੰਤ ਨੇ ਕਿਸ ਅੰਗਰੇਜ਼ੀ ਕਾਵਿ ਰੂਪ ਦੀ ਵਰਤੋਂ ਕੀਤੀ?

  25. 'ਮੋਮ ਦੇ ਲੋਕ' ਕਿਸਦਾ ਗ਼ਜ਼ਲ ਸੰਗ੍ਰਹਿ ਹੈ?

  26. ਪੰਜਾਬੀ ਦਾ ਪਹਿਲਾ ਮੌਲਿਕ ਨਾਵਲ 'ਸੁੰਦਰੀ' ਕਦੋਂ ਪ੍ਰਕਾਸ਼ਿਤ ਹੋਇਆ?

  27. ਨੂਰਪੁਰੀ ਦੀ ਮੌਤ ਕਿਵੇਂ ਹੋਈ?

  28. ਹੀਰਾ ਸਿੰਘ ਦਰਦ ਨੇ 'ਦੈਨਿਕ ਅਕਾਲੀ ਅਖਬਾਰ' ਕਦੋਂ ਕੱਢਿਆ?

  29. ਪਾਸ਼ ਕਿਸ ਲਹਿਰ ਨਾਲ ਜੁੜਿਆ ਹੋਇਆ ਸੀ?

  30. 'ਧੁਰ ਕੀ ਬਾਣੀ' ਵਾਰਤਕ ਰਚਨਾ ਕਿਸ ਦੀ ਹੈ?

  31. 'ਸਰਸਵਤੀ ਪੁਰਸਕਾਰ' ਕਿਸ ਪੁਸਤਕ ਲਈ ਮਿਲਿਆ?

  32. ਪ੍ਰੋ. ਪੂਰਨ ਸਿੰਘ ਕਿਸ ਪੱਛਮੀ ਕਵੀ ਤੋਂ ਪ੍ਰਭਾਵਿਤ ਸਨ?

  33. ਡਾ. ਦੀਵਾਨ ਸਿੰਘ ਦੀ ਸ਼ਹੀਦੀ ਕਦੋਂ ਹੋਈ?

  34. 'ਆਇਆ ਨੰਦ ਕਿਸ਼ੋਰ' ਕਵਿਤਾ ਕਿਸ ਸੰਗ੍ਰਹਿ ਵਿੱਚ ਹੈ?

  35. ਪ੍ਰੋ. ਪੂਰਨ ਸਿੰਘ ਨੇ ਛੰਦ ਨੂੰ ਕੀ ਕਿਹਾ ਹੈ?

  36. 'ਮਿੱਠੇ ਮੇਵੇ' ਬੱਚਿਆਂ ਲਈ ਕਵਿਤਾਵਾਂ ਕਿਸਨੇ ਲਿਖੀਆਂ?

  37. 'ਅੰਨਦਾਤਾ' ਕਵਿਤਾ ਦਾ ਮੁੱਖ ਵਿਸ਼ਾ ਕੀ ਹੈ?

  38. ਭਾਈ ਵੀਰ ਸਿੰਘ ਦਾ ਜਨਮ ਸਥਾਨ ਕਿਹੜਾ ਹੈ?

  39. ਹਾਸ-ਰਸ ਕਵਿਤਾ ਲਿਖਣ ਵੇਲੇ ਕਵੀ ਕਿਹੜਾ ਉਪਨਾਮ ਵਰਤਦਾ ਸੀ?

  40. 'ਪੰਜਾਬੀ ਸਾਹਿਤ ਦਾ ਟੈਗੋਰ' ਕਿਸਨੂੰ ਕਿਹਾ ਜਾਂਦਾ ਹੈ?

  41. 'ਇਹ ਮੇਰੇ ਸੰਸੇ ਇਹ ਮੇਰੇ ਗੀਤ' ਕਿਸ ਦੀ ਪੁਸਤਕ ਹੈ?

  42. 'ਬਿਰਖ ਅਰਜ਼ ਕਰੇ' ਕਾਵਿ ਸੰਗ੍ਰਹਿ ਕਦੋਂ ਛਪਿਆ?

  43. ਬਾਵਾ ਬਲਵੰਤ ਦੀ ਮੌਤ ਕਦੋਂ ਹੋਈ?

  44. ਸ਼ਿਵ ਕੁਮਾਰ ਨੂੰ 'ਮੁਹੱਬਤ ਦਾ ਪਟਵਾਰੀ' ਕਿਸਨੇ ਕਿਹਾ?

  45. 'ਆਇਆ ਨੰਦ ਕਿਸ਼ੋਰ' ਕਵਿਤਾ ਕਿਸ ਵਿਸ਼ੇ 'ਤੇ ਹੈ?

  46. ਚਰਨ ਸਿੰਘ ਸ਼ਹੀਦ ਨੂੰ 'ਰਾਜ ਕਵੀ' ਦਾ ਦਰਜਾ ਕਿਸ ਸਰਕਾਰ ਨੇ ਦਿੱਤਾ?

  47. ਪਾਸ਼ ਨੇ 'ਸਿਆੜ' ਪੱਤ੍ਰਿਕਾ ਕਦੋਂ ਕੱਢੀ?

  48. 'ਸੁੰਦਰਤਾ' ਕਵਿਤਾ ਦਾ ਲੇਖਕ ਕੌਣ ਹੈ?

  49. 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਕਵਿਤਾ ਕਿਸ ਘਟਨਾ ਬਾਰੇ ਹੈ?

  50. 'ਸੰਗਲੀ ਬੱਧਾ ਕੁੱਤਾ' ਕਿਸ ਦੇ ਸੰਗ੍ਰਹਿ ਵਿੱਚ ਹੈ?

  51. 'ਚੰਦਨਵਾੜੀ' ਕਾਵਿ ਸੰਗ੍ਰਹਿ ਦਾ ਮੁੱਖਬੰਧ ਕਿਸਨੇ ਲਿਖਿਆ?

  52. ਪੰਜਾਬੀ ਵਿੱਚ 'ਰੁਬਾਈ' ਛੰਦ ਨੂੰ ਕੀ ਨਾਂ ਦਿੱਤਾ ਗਿਆ ਹੈ?

  53. 'ਨਾਗਮਣੀ' ਰਸਾਲਾ ਅੰਮ੍ਰਿਤਾ ਨੇ ਕਿਸ ਦੇ ਸਹਿਯੋਗ ਨਾਲ ਕੱਢਿਆ?

  54. 'ਖੁੱਲ੍ਹੇ ਘੁੰਡ' ਕਿਸ ਦਾ ਕਾਵਿ ਸੰਗ੍ਰਹਿ ਹੈ?

  55. 'ਸਭ ਤੋਂ ਖ਼ਤਰਨਾਕ' ਕਵਿਤਾ ਕਿਸ ਦੀ ਹੈ?

  56. ਧਨੀ ਰਾਮ ਚਾਤ੍ਰਿਕ ਦਾ ਜਨਮ ਸਾਲ ਕੀ ਹੈ?

  57. 'ਜਵਾਨ ਪੰਜਾਬ ਦੇ' ਕਵਿਤਾ ਕਿਸ ਦੀ ਹੈ?

  58. ਪੰਜਾਬੀ ਸਾਹਿਤ ਦੀ ਪਹਿਲੀ ਪ੍ਰਮੁੱਖ ਨਾਰੀ ਲੇਖਿਕਾ ਕੌਣ ਹੈ?

  59. 'ਦਸ਼ਮੇਸ਼ ਦਰਸ਼ਨ' ਕਿਸ ਬਾਰੇ ਲਿਖੀ ਲੰਮੀ ਰਚਨਾ ਹੈ?

  60. 'ਅਣਿਆਲੇ ਤੀਰ' ਕਿਸ ਦੀ ਰਚਨਾ ਹੈ?

  61. 'ਸੁਨੇਹੜੇ' ਲਈ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ?

  62. 'ਫੁਲਵਾੜੀ' ਮਾਸਿਕ ਪੱਤਰ ਕਿਸਨੇ ਸ਼ੁਰੂ ਕੀਤਾ?

  63. ਧਨੀ ਰਾਮ ਚਾਤ੍ਰਿਕ ਨੂੰ ਕਿਸ ਦਾ ਕਵੀ ਕਿਹਾ ਜਾਂਦਾ ਹੈ?

  64. 'ਆਰਤੀ' ਕਵਿਤਾ ਕਿਸ ਗੁਰੂ ਸਾਹਿਬ ਨੂੰ ਸਮਰਪਿਤ ਹੈ?

  65. 'ਰਾਵੀ ਦੇ ਝਨਾਂ' ਕਵਿਤਾ ਕਿਸ ਦੀ ਹੈ?

  66. 1. ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ?

  67. ਭਾਈ ਵੀਰ ਸਿੰਘ ਨੂੰ 'ਪੁਨਰ-ਜਾਗ੍ਰਿਤੀ ਦਾ ਪਿਤਾਮਾ' ਕਿਸਨੇ ਕਿਹਾ?

  68. 'ਪੰਜਾਬੀ ਸਾਹਿਤ ਦਾ ਪਿਤਾਮਾ' ਕਿਸਨੂੰ ਕਿਹਾ ਜਾਂਦਾ ਹੈ?

  69. ਸਫੀਰ ਨੂੰ ਕਿਸ ਪੁਸਤਕ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ?

  70. ਭਾਈ ਵੀਰ ਸਿੰਘ ਨੂੰ 'ਪੰਜਾਬ ਦਾ ਛੇਵਾਂ ਦਰਿਆ' ਕਿਸਨੇ ਕਿਹਾ?

  71. 'ਸ਼ੀਸ਼ੇ ਦਾ ਜੰਗਲ' ਕਿਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ?

  72. 'ਮਾਫੀਨਾਮਾ' ਵਿਧਾਤਾ ਸਿੰਘ ਤੀਰ ਨੇ ਕਿਸਨੂੰ ਸ਼ਰਧਾਂਜਲੀ ਵਜੋਂ ਲਿਖਿਆ?

  73. 'ਖੁੱਲ੍ਹੇ ਮੈਦਾਨ' ਕਾਵਿ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ?

  74. ਪਾਸ਼ ਦਾ ਪਹਿਲਾ ਕਾਵਿ ਸੰਗ੍ਰਹਿ ਕਿਹੜਾ ਸੀ?

  75. 'ਬਾਦਸ਼ਾਹੀਆਂ' ਕਾਵਿ ਸੰਗ੍ਰਹਿ ਕਦੋਂ ਛਪਿਆ?

  76. ਬਾਵਾ ਬਲਵੰਤ ਦੀ ਪ੍ਰਸਿੱਧ ਕਵਿਤਾ 'ਸਾਗ ਵਾਲੀ' ਕਿਸ ਤਰ੍ਹਾਂ ਦੀ ਹੈ?

  77. ਜਸਵੰਤ ਸਿੰਘ ਨੇਕੀ ਪੇਸ਼ੇ ਵਜੋਂ ਕੀ ਸਨ?

  78. ਚਾਤ੍ਰਿਕ ਨੇ 'ਸੁਦਰਸ਼ਨ ਪ੍ਰੈਸ' ਦੀ ਸਥਾਪਨਾ ਕਦੋਂ ਕੀਤੀ?

  79. 'ਮੈਂ ਤੇ ਮੈਂ' ਕਿਸ ਤਰ੍ਹਾਂ ਦੀ ਰਚਨਾ ਹੈ?

  80. 'ਅਸਲੇ ਤੇ ਓਹਲੇ' ਕਿਸ ਦਾ ਕਾਵਿ ਸੰਗ੍ਰਹਿ ਹੈ?

  81. ਹੀਰਾ ਸਿੰਘ ਦਰਦ ਦਾ ਪਹਿਲਾ ਉਪਨਾਮ ਕੀ ਸੀ?

  82. 'ਬੰਦਰਗਾਹ' ਕਿਸ ਦੀ ਸਾਹਕਾਰ ਰਚਨਾ ਹੈ?

  83. ਅੰਮ੍ਰਿਤਾ ਪ੍ਰੀਤਮ ਨੂੰ 'ਗਿਆਨਪੀਠ ਪੁਰਸਕਾਰ' ਕਿਸ ਪੁਸਤਕ ਲਈ ਮਿਲਿਆ?

  84. ਸ਼ਿਵ ਦੀ ਤੁਲਨਾ ਕਿਸ ਅੰਗਰੇਜ਼ੀ ਕਵੀ ਨਾਲ ਕੀਤੀ ਜਾਂਦੀ ਹੈ?

  85. 'ਸਭ ਤੋਂ ਖ਼ਤਰਨਾਕ' ਕਵਿਤਾ ਦਾ ਮੁੱਖ ਸੰਦੇਸ਼ ਕੀ ਹੈ?

  86. ਡਾ. ਜਗਤਾਰ ਨੂੰ ਕਿਸ ਸੰਗ੍ਰਹਿ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ?

  87. ਅੰਮ੍ਰਿਤਾ ਪ੍ਰੀਤਮ ਦੀ ਸਵੈ-ਜੀਵਨੀ ਦਾ ਨਾਂ ਕੀ ਹੈ?

  88. 'ਸੋਨੇ ਦੀ ਸਵੇਰ' ਕਿਸ ਦੇ ਗੀਤਾਂ ਦਾ ਸੰਗ੍ਰਹਿ ਹੈ?

  89. 'ਕਿਸਾਨਾਂ ਦੀਆਂ ਆਹੀ' ਰਚਨਾ ਕਿਸ ਦੀ ਹੈ?

  90. 'ਰਸੀਦੀ ਟਿਕਟ' ਦਾ ਸਾਹਿਤਕ ਰੂਪ ਕੀ ਹੈ?

  91. 'ਕੱਤਕ ਕੂੰਜਾਂ' ਕਦੋਂ ਪ੍ਰਕਾਸ਼ਿਤ ਹੋਈ?

  92. 'ਗਲਤ ਫਹਿਮੀਆਂ' ਕਵਿਤਾ ਦਾ ਲੇਖਕ ਕੌਣ ਹੈ?

  93. 'ਵਿਸਾਖੀ ਦਾ ਮੇਲਾ' ਪ੍ਰਸਿੱਧ ਕਵਿਤਾ ਕਿਸ ਦੀ ਹੈ?

  94. ਅੰਮ੍ਰਿਤਾ ਪ੍ਰੀਤਮ ਦੀ ਮੌਤ ਕਦੋਂ ਹੋਈ?

  95. 'ਵਗਦੇ ਪਾਣੀ' ਕਾਵਿ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਕੀ ਹੈ?

  96. 'ਅਸਾਂ ਤਾਂ ਜੋਬਨ ਰੁੱਤੇ ਮਰਨਾ' ਕਵਿਤਾ ਕਿਸ ਦੀ ਹੈ?

  97. ਪਾਤਰ ਦਾ ਪਹਿਲਾ ਕਾਵਿ ਸੰਗ੍ਰਹਿ ਕਿਹੜਾ ਹੈ?

  98. ਸ਼ਿਵ ਕੁਮਾਰ ਬਟਾਲਵੀ ਨੂੰ ਕਿਸਦਾ ਕਵੀ ਕਿਹਾ ਜਾਂਦਾ ਹੈ?

  99. ਸ਼ਿਵ ਕੁਮਾਰ ਬਟਾਲਵੀ ਦੀ ਮੌਤ ਕਿਸ ਕਾਰਨ ਹੋਈ?

  100. ਬਾਵਾ ਬਲਵੰਤ ਦਾ ਪਹਿਲਾ ਕਾਵਿ ਸੰਗ੍ਰਹਿ ਕਿਹੜਾ ਹੈ?

ਹੋਰ ਟੈਸਟ ਅਤੇ ਪੂਰੀ ਤਿਆਰੀ ਲਈ
ਸਾਡੇ ਕੋਰਸ ਵੇਖੋ ਜਾਂ ਸਟੂਡੈਂਟ ਪੋਰਟਲ ’ਤੇ ਲੌਗਇਨ ਕਰੋ।